ਕਾਂਗਰਸ ਅੰਦਰ ਦਹਿਸ਼ਤ ਦਾ ਮਾਹੌਲ: ਲੱਗਣ ਜਾ ਰਿਹਾ ਬੇਹਦ ਵੱਡਾ ਝਟੱਕਾ: ਜਾਖੜ ਦੇ ਘਰ ਨਜ਼ਰ ਆਏ 4 ਸਾਬਕਾ ਕਾਂਗਰਸੀ ਮੰਤਰੀ, ਭਾਜਪਾ ਦੇ ਖੇਮੇਂ ਵਿੱਚ ਜਾਣ ਦੀ ਤਿਆਰੀ

ਚੰਡੀਗੜ੍ਹ, 4 ਜੂਨ ( ਦ ਪੰਜਾਬ ਵਾਇਰ)। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੰਡੀਗੜ੍ਹ ਫੇਰੀ ਨੇ ਕਾਂਗਰਸ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਹੁਣ ਤੱਕ ਅੰਮ੍ਰਿਤਸਰ ਤੋਂ ਸਾਬਕਾ ਮੰਤਰੀ ਰਾਜਕੁਮਾਰ ਵੇਰਕਾ ਦੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਚਰਚਾ ਸੀ। ਹੁਣ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਸੁਨੀਲ ਜਾਖੜ ਦੇ … Continue reading ਕਾਂਗਰਸ ਅੰਦਰ ਦਹਿਸ਼ਤ ਦਾ ਮਾਹੌਲ: ਲੱਗਣ ਜਾ ਰਿਹਾ ਬੇਹਦ ਵੱਡਾ ਝਟੱਕਾ: ਜਾਖੜ ਦੇ ਘਰ ਨਜ਼ਰ ਆਏ 4 ਸਾਬਕਾ ਕਾਂਗਰਸੀ ਮੰਤਰੀ, ਭਾਜਪਾ ਦੇ ਖੇਮੇਂ ਵਿੱਚ ਜਾਣ ਦੀ ਤਿਆਰੀ